Kaurraygeous: waheguru!!
Kaurraygeous: ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ
Kaurraygeous: ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥
Kaurraygeous: ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥
Kaurraygeous: ਦੀਵਾਲੀ ਕੀ ਰਾਤ ਦੀਵੇ ਬਾਲੀਅਨ
Kaurraygeous: ਕੰਡਾ ਪਾਇ ਨ ਗਡਈ ਮੂਲੇ ਜਿਸੁ ਸਤਿਗੁਰੁ ਰਾਖਣਹਾਰਾ ਹੇ ॥
Kaurraygeous: ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ ॥
Kaurraygeous: ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ
Kaurraygeous: ਐੰਵੇ ਨਹੀਂਓ ਕੇਸਰੀ ਨਿਸ਼ਾਨ ਝੂਲਦੇ ਜੀ.. ਮੁੱਲ ਸਿੰਘਾਂ ਨੇ ਤਾਂ ਸਿਰਾਂ ਦੇ ਪਵਾਏ ਹੋਏ ਨੇ..